Thursday 16 May 2024

  ਭਾਰਤ ਦੇਸ਼ ਦੀ ਵੈਦਿਕ ਸਨਾਤਨ ਸੰਸਕ੍ਰਿਤੀ ਅਤੇ ਪੂਜਾ ਪੱਧਤੀ ਅਤੇ ਘਰਾਂ ਅਥਵਾ ਮੰਦਿਰਾਂ ਵਿਚ ਪ੍ਰਾਨ-ਪ੍ਰਤਿਸ਼ਠਿਤ ਦੇਵੀ-ਦੇਵਤਾਵਾਂ ਦੀ ਮੂਰਤੀ ਪੂਜਾ, ਜਪ, ਯੱਗ, ਪ੍ਰਾਰਥਨਾ, ਅੰਮ੍ਰਿਤ ਵੇਲੇ ਅਤੇ ਸੰਧਿਆ ਵੇਲੇ ਦੀ ਧੂਪ - ਦੀਪ ਆਰਤੀ ਆਦਿ ਬਿਧਿ-ਵਿਧਾਨ ਅਨੁਸਾਰ ਪੁਰਾਤਨ ਸਨਾਤਨੀ ਗ੍ਰੰਥਾਂ ਤੇ ਸਤਯੁਗੀ ਸਿੱਧ ਰਿਸ਼ੀ-ਮੁਨੀਆਂ ਦੀ ਇਕ ਪ੍ਰਮਾਣਿਤ ਦੇਣ ਹੈ ਅਤੇ ਇਹ ਮਨੁੱਖ ਦੇ ਹੋਂਦ ਵਿਚ ਆਉਣ ਸਮੇਂ ਤੋਂ ਹੀ ਚਲਦੀ ਰਹੀ ਹੈ I ਇਸ ਬ੍ਰਹਮਾਂਡ ਦੇ ਰਚਨੇ ਵਾਲੇ ਬ੍ਰਹਮਾਂ ਜੀ ਨੇ ਮਨੁੱਖ ਦੀ ਜੀਵਨ ਸ਼ੈੱਲੀ ਦੇ ਸਾਰੇ ਤੌਰ ਤਰੀਕੇ, ਬਿਧਿ-ਵਿਧਾਨ ਸ੍ਰਿਸ਼ਟੀ ਰਚਨਾ ਕਰਨ ਦੇ ਨਾਲ ਸ਼ੁਰੂ ਵਿਚ ਹੀ ਚਾਰ ਵੇਦ ਦੀ ਰਚਨਾ ਕਰ ਸੁਨਿਸਚਿਤ ਕਰ ਛੱਡੇ ਸਨ I  

ਨੌਂ ਉਂਗਲਾਂ ਦੀ ਊੰਚਾਈ ਵਾਲੀ ਕਿਸੇ ਵੀ ਮੂਰਤੀ ਦੀ ਸਥਾਪਨਾ ਬਿਨਾ ਪ੍ਰਾਨ-ਪ੍ਰਤਿਸ਼ਠਾ ਤੋਂ ਹੀ ਕੀਤੀ ਜਾ ਸਕਦੀ ਹੈ I ਘਰ ਵਿਚ ਪੂਜਾ ਕਰਨ ਲਈ ਛੋਟੀ ਮੂਰਤੀ ਅਥਵਾ ਫੋਟੋ ਹੀ ਰੱਖੀ ਜਾਂਦੀ ਹੈ I ਕਿਸੀ ਵੀ ਦੇਵੀ-ਦੇਵਤਾ ਨੂੰ ਕੋਈ ਭੀ ਪ੍ਰਾਣੀ ਪ੍ਰਤਿਯਕ੍ਸ਼ ਤਾਂ ਦੇਖ ਨਹੀਂ ਸਕਦਾ ਇਸੇ ਲਈ ਆਪਣੇ ਆਰਾਧਿਆ ਦੇਵ ਨੂੰ ਮੂਰਤੀ ਅਥਵਾ ਫੋਟੋ ਰੂਪ ਵਿਚ ਰੱਖ ਇਹ ਆਪਣੀ ਸ਼ਰਧਾ-ਪੂਜਾ ਬੰਦਨਾ ਕਰਕੇ ਮਾਨਸਿਕ ਸੰਤੁਸ਼ਟੀ ਪ੍ਰਾਪਤ ਕਰਨ ਦਾ ਇਕ ਸਾਧਨ ਹੈ I ਅਸਲ ਪੂਜਾ ਤਾਂ ਅੰਤਰ-ਆਤਮਾਂ 'ਚੋਂ ਉੱਠਦੀ ਭਾਵ-ਬੰਦਨਾ ਹੁੰਦੀ ਹੈ ਜੋ ਨਿਸਵਾਰਥ ਵੀ ਹੋਵੇ I ਹਾਏ ਰੇ ਕਲਯੁਗੀ ਮਾਣਸ ਤੂੰ ਤਾਂ ਐਡਾ ਵੱਡਾ ਸਵਾਰਥੀ ਅਤੇ ਲਾਲਚੀ ਹੋ ਗਿਆ ਕਿ ਖਾਲੀ ਝੋਲੀਆਂ ਭਰਨ ਲਈ ਹੀ ਅਰਦਾਸਾਂ ਕਰਦਾ ਰਹਿ ਜਾਂਦਾ ਹੈ I

ਨਿਸਵਾਰਥ ਭਾਵ ਨਾਲ ਪੂਜਾ ਪ੍ਰਾਰਥਨਾ ਕਰਨਾ ਵੀ ਇਨਸਾਨੀ ਕਰਤੱਵ ਹੀ  ਹੈ ਜਿਸ ਨਾਲ ਭਗਵਾਨ ਬਿਨਾ ਮੰਗਿਆਂ ਹੀ ਸਭ ਕੰਮ ਆਪ ਸੰਵਾਰਦੇ ਰਹਿੰਦੇ ਹਨ I ਯਾਦ ਰੱਖੋ ਕੇ ਪਿਤਾ ਬ੍ਰਹਮਾ ਜੀ ਨੂੰ ਪ੍ਰਗਟ ਕਰਨੇ ਵਾਲੇ ਭਗਵਾਨ ਵਿਸ਼ਨੂੰ ਅਤੇ ਸਦਾ ਸ਼ਿਵ ਭੋਲੇ ਨਾਥ ਨੂੰ ਵੀ ਤਾਂ ਅਸੀਂ ਲੋਕ ਆਪਣੀ ਛੋਟੀਆਂ ਛੋਟੀਆਂ ਮੰਗਾਂ ਦੀ ਪੂਰਤੀ ਲਈ ਹੀ ਪੂਜਦੇ ਹਾਂਪਿਛਲੇ ਜਨਮਾਂ ਦਾ ਜੋ ਬੀਜਿਆ ਹੋਇਆ ਹੈ, ਮਿਲਣਾ ਤਾਂ ਉਹੋ ਹੀ ਹੈ ਹੁਣ ਤਾਂ ਅਗੇ ਲਈ ਹੋਰ ਚੰਗਾ ਕਰ ਮੁਕਤੀ-ਮੋਕਸ਼ ਦਾ ਸੁਹਣਾ ਰਾਹ ਬਣ ਸਕੇ ਇਸ ਲਈ ਪ੍ਰਭੂ ਅਗੇ ਨਿਸਵਾਰਥ ਬਿਨਾ ਕਿਸੇ ਮੰਗ ਤੋਂ ਪ੍ਰਾਰਥਨਾ ਕਰਨੀ ਚਾਹੀਦੀ ਹੈ I

 ਇਸ ਵਰਤਮਾਨ ਜੀਵਨ ਦੀਆਂ ਜਰੂਰਤਾਂ ਨੂੰ ਪੂਰਾ ਕਰਨ ਲਈ, ਕਿਸੇ ਪਰਿਵਾਰਿਕ ਦੁੱਖ ਨੂੰ ਦੂਰ ਕਰਨ ਲਈ ਕੁਝ ਦੇਵੀ-ਦੇਵਤਾਵਾਂ ਗ੍ਰਹਿ-ਨਾਕਸ਼ਤਰਾਂ ਅਤੇ ਪਿੱਤਰਾਂ ਆਦਿ ਸ਼ਕਤੀਆਂ ਦੀ ਪੂਜਾ ਵੀ ਕਰੀ ਜਾਂਦੀ ਹੈ I ਪਰ ਇਸ ਦਾ ਸੰਬੰਧ ਪਰਮ-ਪਿਤਾ ਪ੍ਰਮੇਸ਼ਵਰ ਦੀ ਬੰਦਨਾ ਪੂਜਾ ਨਾਲ ਬਿਲਕੁਲ ਨਹੀਂ ਹੁੰਦਾ I

         ਵੈਦਿਕ ਸਨਾਤਨ ਧਰਮ, ਸੰਸਕਾਰ ਅਤੇ ਸੰਸਕ੍ਰਿਤੀ ਇਹ ਕੋਈ ਮਨੁੱਖੀ ਦੇਣ ਨਹੀਂ ਇਹ ਤਾਂ ਇਸ ਬ੍ਰਹਮਾਂਡ ਦੇ ਸਿਰਜਣਹਾਰ ਬ੍ਰਹਮਾ ਜੀ ਨੇ ਚਾਰ ਵੇਦਾਂ ਵਿਚ ਪਹਿਲਾਂ ਹੀ ਉਜਾਗਰ ਕਰ ਦਿਤੀ ਸੀ ਅਤੇ ਉਸੇ ਅਨੁਸਾਰ ਜੀਵਨ ਜੀਣ ਲਈ ਕਿਹਾ ਗਿਆ ਸੀ I

 ਕਰੋੜਾਂ ਸਾਲਾਂ ਅਤੇ ਯੁਗਾਂ-ਯੁਗਾਂ ਤੋਂ ਇਹ ਸਨਾਤਨ ਪੱਧਤੀ ਸਾਰੇ ਸੰਸਾਰ ਵਿਚ, ਅਲੱਗ ਅਲੱਗ ਭਾਸ਼ਾ ਦੇ ਅਤੇ ਰਹਿਣ-ਸਹਿਣ ਦੇ ਤੌਰ ਤਰੀਕਿਆਂ ਨਾਲ ਚਲਦੀ ਰਹੀ ਸੀ I

ਸ਼ਾਂਤੀ ਦੇ ਦੇਵ-ਦੂਤ, ਭਗਵਾਨ ਬੁੱਧ, ਜਿਨਹੇਂ ਉੱਤਰ ਭਾਰਤ ਦੇ ਸਨਾਤਨੀ ਤਾਂ ਭਗਵਾਨ ਸ਼੍ਰੀ ਵਿਸ਼ਨੂੰ ਦਾ ਅਵਤਾਰ ਭੀ ਮੰਨਦੇ ਹਨ ਜਦ ਕੇ ਦੱਖਣ ਦੇ ਵਿਦਵਾਨ 7ਵੇਂ ਅਵਤਾਰ ਦੇ ਰੂਪ ਵਿਚ ਸ਼੍ਰੀ ਵਿਸ਼ਨੂੰ ਦੇ ਹੀ ਅੰਸ਼ ਸ਼ੇਸ਼ਨਾਗ ਨੂੰ ਬਲਰਾਮ ਰੂਪ ਵਿਚ ਅਵਤਰਿਤ ਸੱਤਵਾਂ ਅਵਤਾਰ ਮੰਨਦੇ ਹਨ I

ਬੁੱਧ ਨੇ ਤਾਂ ਸ਼ਾਂਤੀ ਅਤੇ ਅਹਿੰਸਾ ਦਾ ਹੀ ਉਪਦੇਸ਼ ਦਿੱਤਾ ਸੀ ਪਰ ਜਿਵੇਂ ਕਿ ਪਹਿਲਾਂ ਤੋਂ ਵੀ ਹੁੰਦਾ ਆਯਾ ਅਤੇ ਹੁਣ ਵੀ ਹੋ ਰਿਹਾ ਹੈ, ਸਵਾਰਥੀ, ਲਾਲਚੀ ਅਤੇ ਤਾਕਤਵਰ, ਧਰਮ ਦੇ ਆਗੂ ਲੋਕ ਆਪਣੀ  ਆਪਣੀ ਸਵਾਰਥ ਬੁੱਧੀ ਦੇ ਅਨੁਸਾਰ ਧਰਮ ਮਾਨਤਾ ਦੇ ਤੌਰ ਤਰੀਕੇ ਵੀ ਆਪਣੀ ਸੋਚ ਦੇ ਅਨੁਸਾਰ ਹੀ ਲਾਗੂ ਕਰਣ ਲੱਗ ਜਾਂਦੇ ਹਨ \

-+-

 ਜਾ ਪੱਧਤੀ ਅਤੇ ਘਰਾਂ ਅਥਵਾ ਮੰਦਿਰਾਂ ਵਿਚ ਪ੍ਰਾਨ-ਪ੍ਰਤਿਸ਼ਠਿਤ ਦੇਵੀ-ਦੇਵਤਾਵਾਂ ਦੀ ਮੂਰਤੀ ਪੂਜਾ, ਜਪ, ਯੱਗ, ਪ੍ਰਾਰਥਨਾ, ਅੰਮ੍ਰਿਤ ਵੇਲੇ ਅਤੇ ਸੰਧਿਆ ਵੇਲੇ ਦੀ ਧੂਪ - ਦੀਪ ਆਰਤੀ ਆਦਿ ਬਿਧਿ-ਵਿਧਾਨ ਅਨੁਸਾਰ ਪੁਰਾਤਨ ਸਨਾਤਨੀ ਗ੍ਰੰਥਾਂ ਤੇ ਸਤਯੁਗੀ ਸਿੱਧ ਰਿਸ਼ੀ-ਮੁਨੀਆਂ ਦੀ ਇਕ ਪ੍ਰਮਾਣਿਤ ਦੇਣ ਹੈ ਅਤੇ ਇਹ ਮਨੁੱਖ ਦੇ ਹੋਂਦ ਵਿਚ ਆਉਣ ਸਮੇਂ ਤੋਂ ਹੀ ਚਲਦੀ ਰਹੀ ਹੈ I ਇਸ ਬ੍ਰਹਮਾਂਡ ਦੇ ਰਚਨੇ ਵਾਲੇ ਬ੍ਰਹਮਾਂ ਜੀ ਨੇ ਮਨੁੱਖ ਦੀ ਜੀਵਨ ਸ਼ੈੱਲੀ ਦੇ ਸਾਰੇ ਤੌਰ ਤਰੀਕੇ, ਬਿਧਿ-ਵਿਧਾਨ ਸ੍ਰਿਸ਼ਟੀ ਰਚਨਾ ਕਰਨ ਦੇ ਨਾਲ ਸ਼ੁਰੂ ਵਿਚ ਹੀ ਚਾਰ ਵੇਦ ਦੀ ਰਚਨਾ ਕਰ ਸੁਨਿਸਚਿਤ ਕਰ ਛੱਡੇ ਸਨ I  

ਨੌਂ ਉਂਗਲਾਂ ਦੀ ਊੰਚਾਈ ਵਾਲੀ ਕਿਸੇ ਵੀ ਮੂਰਤੀ ਦੀ ਸਥਾਪਨਾ ਬਿਨਾ ਪ੍ਰਾਨ-ਪ੍ਰਤਿਸ਼ਠਾ ਤੋਂ ਹੀ ਕੀਤੀ ਜਾ ਸਕਦੀ ਹੈ I ਘਰ ਵਿਚ ਪੂਜਾ ਕਰਨ ਲਈ ਛੋਟੀ ਮੂਰਤੀ ਅਥਵਾ ਫੋਟੋ ਹੀ ਰੱਖੀ ਜਾਂਦੀ ਹੈ I ਕਿਸੀ ਵੀ ਦੇਵੀ-ਦੇਵਤਾ ਨੂੰ ਕੋਈ ਭੀ ਪ੍ਰਾਣੀ ਪ੍ਰਤਿਯਕ੍ਸ਼ ਤਾਂ ਦੇਖ ਨਹੀਂ ਸਕਦਾ ਇਸੇ ਲਈ ਆਪਣੇ ਆਰਾਧਿਆ ਦੇਵ ਨੂੰ ਮੂਰਤੀ ਅਥਵਾ ਫੋਟੋ ਰੂਪ ਵਿਚ ਰੱਖ ਇਹ ਆਪਣੀ ਸ਼ਰਧਾ-ਪੂਜਾ ਬੰਦਨਾ ਕਰਕੇ ਮਾਨਸਿਕ ਸੰਤੁਸ਼ਟੀ ਪ੍ਰਾਪਤ ਕਰਨ ਦਾ ਇਕ ਸਾਧਨ ਹੈ I ਅਸਲ ਪੂਜਾ ਤਾਂ ਅੰਤਰ-ਆਤਮਾਂ 'ਚੋਂ ਉੱਠਦੀ ਭਾਵ-ਬੰਦਨਾ ਹੁੰਦੀ ਹੈ ਜੋ ਨਿਸਵਾਰਥ ਵੀ ਹੋਵੇ I ਹਾਏ ਰੇ ਕਲਯੁਗੀ ਮਾਣਸ ਤੂੰ ਤਾਂ ਐਡਾ ਵੱਡਾ ਸਵਾਰਥੀ ਅਤੇ ਲਾਲਚੀ ਹੋ ਗਿਆ ਕਿ ਖਾਲੀ ਝੋਲੀਆਂ ਭਰਨ ਲਈ ਹੀ ਅਰਦਾਸਾਂ ਕਰਦਾ ਰਹਿ ਜਾਂਦਾ ਹੈ I

ਨਿਸਵਾਰਥ ਭਾਵ ਨਾਲ ਪੂਜਾ ਪ੍ਰਾਰਥਨਾ ਕਰਨਾ ਵੀ ਇਨਸਾਨੀ ਕਰਤੱਵ ਹੀ  ਹੈ ਜਿਸ ਨਾਲ ਭਗਵਾਨ ਬਿਨਾ ਮੰਗਿਆਂ ਹੀ ਸਭ ਕੰਮ ਆਪ ਸੰਵਾਰਦੇ ਰਹਿੰਦੇ ਹਨ I ਯਾਦ ਰੱਖੋ ਕੇ ਪਿਤਾ ਬ੍ਰਹਮਾ ਜੀ ਨੂੰ ਪ੍ਰਗਟ ਕਰਨੇ ਵਾਲੇ ਭਗਵਾਨ ਵਿਸ਼ਨੂੰ ਅਤੇ ਸਦਾ ਸ਼ਿਵ ਭੋਲੇ ਨਾਥ ਨੂੰ ਵੀ ਤਾਂ ਅਸੀਂ ਲੋਕ ਆਪਣੀ ਛੋਟੀਆਂ ਛੋਟੀਆਂ ਮੰਗਾਂ ਦੀ ਪੂਰਤੀ ਲਈ ਹੀ ਪੂਜਦੇ ਹਾਂਪਿਛਲੇ ਜਨਮਾਂ ਦਾ ਜੋ ਬੀਜਿਆ ਹੋਇਆ ਹੈ, ਮਿਲਣਾ ਤਾਂ ਉਹੋ ਹੀ ਹੈ ਹੁਣ ਤਾਂ ਅਗੇ ਲਈ ਹੋਰ ਚੰਗਾ ਕਰ ਮੁਕਤੀ-ਮੋਕਸ਼ ਦਾ ਸੁਹਣਾ ਰਾਹ ਬਣ ਸਕੇ ਇਸ ਲਈ ਪ੍ਰਭੂ ਅਗੇ ਨਿਸਵਾਰਥ ਬਿਨਾ ਕਿਸੇ ਮੰਗ ਤੋਂ ਪ੍ਰਾਰਥਨਾ ਕਰਨੀ ਚਾਹੀਦੀ ਹੈ I

 ਇਸ ਵਰਤਮਾਨ ਜੀਵਨ ਦੀਆਂ ਜਰੂਰਤਾਂ ਨੂੰ ਪੂਰਾ ਕਰਨ ਲਈ, ਕਿਸੇ ਪਰਿਵਾਰਿਕ ਦੁੱਖ ਨੂੰ ਦੂਰ ਕਰਨ ਲਈ ਕੁਝ ਦੇਵੀ-ਦੇਵਤਾਵਾਂ ਗ੍ਰਹਿ-ਨਾਕਸ਼ਤਰਾਂ ਅਤੇ ਪਿੱਤਰਾਂ ਆਦਿ ਸ਼ਕਤੀਆਂ ਦੀ ਪੂਜਾ ਵੀ ਕਰੀ ਜਾਂਦੀ ਹੈ I ਪਰ ਇਸ ਦਾ ਸੰਬੰਧ ਪਰਮ-ਪਿਤਾ ਪ੍ਰਮੇਸ਼ਵਰ ਦੀ ਬੰਦਨਾ ਪੂਜਾ ਨਾਲ ਬਿਲਕੁਲ ਨਹੀਂ ਹੁੰਦਾ I

         ਵੈਦਿਕ ਸਨਾਤਨ ਧਰਮ, ਸੰਸਕਾਰ ਅਤੇ ਸੰਸਕ੍ਰਿਤੀ ਇਹ ਕੋਈ ਮਨੁੱਖੀ ਦੇਣ ਨਹੀਂ ਇਹ ਤਾਂ ਇਸ ਬ੍ਰਹਮਾਂਡ ਦੇ ਸਿਰਜਣਹਾਰ ਬ੍ਰਹਮਾ ਜੀ ਨੇ ਚਾਰ ਵੇਦਾਂ ਵਿਚ ਪਹਿਲਾਂ ਹੀ ਉਜਾਗਰ ਕਰ ਦਿਤੀ ਸੀ ਅਤੇ ਉਸੇ ਅਨੁਸਾਰ ਜੀਵਨ ਜੀਣ ਲਈ ਕਿਹਾ ਗਿਆ ਸੀ I

 ਕਰੋੜਾਂ ਸਾਲਾਂ ਅਤੇ ਯੁਗਾਂ-ਯੁਗਾਂ ਤੋਂ ਇਹ ਸਨਾਤਨ ਪੱਧਤੀ ਸਾਰੇ ਸੰਸਾਰ ਵਿਚ, ਅਲੱਗ ਅਲੱਗ ਭਾਸ਼ਾ ਦੇ ਅਤੇ ਰਹਿਣ-ਸਹਿਣ ਦੇ ਤੌਰ ਤਰੀਕਿਆਂ ਨਾਲ ਚਲਦੀ ਰਹੀ ਸੀ I

ਸ਼ਾਂਤੀ ਦੇ ਦੇਵ-ਦੂਤ, ਭਗਵਾਨ ਬੁੱਧ, ਜਿਨਹੇਂ ਉੱਤਰ ਭਾਰਤ ਦੇ ਸਨਾਤਨੀ ਤਾਂ ਭਗਵਾਨ ਸ਼੍ਰੀ ਵਿਸ਼ਨੂੰ ਦਾ ਅਵਤਾਰ ਭੀ ਮੰਨਦੇ ਹਨ ਜਦ ਕੇ ਦੱਖਣ ਦੇ ਵਿਦਵਾਨ 7ਵੇਂ ਅਵਤਾਰ ਦੇ ਰੂਪ ਵਿਚ ਸ਼੍ਰੀ ਵਿਸ਼ਨੂੰ ਦੇ ਹੀ ਅੰਸ਼ ਸ਼ੇਸ਼ਨਾਗ ਨੂੰ ਬਲਰਾਮ ਰੂਪ ਵਿਚ ਅਵਤਰਿਤ ਸੱਤਵਾਂ ਅਵਤਾਰ ਮੰਨਦੇ ਹਨ I

ਬੁੱਧ ਨੇ ਤਾਂ ਸ਼ਾਂਤੀ ਅਤੇ ਅਹਿੰਸਾ ਦਾ ਹੀ ਉਪਦੇਸ਼ ਦਿੱਤਾ ਸੀ ਪਰ ਜਿਵੇਂ ਕਿ ਪਹਿਲਾਂ ਤੋਂ ਵੀ ਹੁੰਦਾ ਆਯਾ ਅਤੇ ਹੁਣ ਵੀ ਹੋ ਰਿਹਾ ਹੈ, ਸਵਾਰਥੀ, ਲਾਲਚੀ ਅਤੇ ਤਾਕਤਵਰ, ਧਰਮ ਦੇ ਆਗੂ ਲੋਕ ਆਪਣੀ  ਆਪਣੀ ਸਵਾਰਥ ਬੁੱਧੀ ਦੇ ਅਨੁਸਾਰ ਧਰਮ ਮਾਨਤਾ ਦੇ ਤੌਰ ਤਰੀਕੇ ਵੀ ਆਪਣੀ ਸੋਚ ਦੇ ਅਨੁਸਾਰ ਹੀ ਲਾਗੂ ਕਰਣ ਲੱਗ ਜਾਂਦੇ ਹਨ \

  ਭਾਰਤ ਦੇਸ਼ ਦੀ ਵੈਦਿਕ ਸਨਾਤਨ ਸੰਸਕ੍ਰਿਤੀ ਅਤੇ ਪੂਜਾ ਪੱਧਤੀ ਅਤੇ ਘਰਾਂ ਅਥਵਾ ਮੰਦਿਰਾਂ ਵਿਚ ਪ੍ਰਾਨ-ਪ੍ਰਤਿਸ਼ਠਿਤ ਦੇਵੀ-ਦੇਵਤਾਵਾਂ ਦੀ ਮੂਰਤੀ ਪੂਜਾ, ਜਪ, ਯੱਗ, ਪ੍ਰਾਰਥਨਾ, ਅੰਮ੍ਰਿਤ ਵੇਲੇ ਅਤੇ ਸੰਧਿਆ ਵੇਲੇ ਦੀ ਧੂਪ - ਦੀਪ ਆਰਤੀ ਆਦਿ ਬਿਧਿ-ਵਿਧਾਨ ਅਨੁਸਾਰ ਪੁਰਾਤਨ ਸਨਾਤਨੀ ਗ੍ਰੰਥਾਂ ਤੇ ਸਤਯੁਗੀ ਸਿੱਧ ਰਿਸ਼ੀ-ਮੁਨੀਆਂ ਦੀ ਇਕ ਪ੍ਰਮਾਣਿਤ ਦੇਣ ਹੈ ਅਤੇ ਇਹ ਮਨੁੱਖ ਦੇ ਹੋਂਦ ਵਿਚ ਆਉਣ ਸਮੇਂ ਤੋਂ ਹੀ ਚਲਦੀ ਰਹੀ ਹੈ I ਇਸ ਬ੍ਰਹਮਾਂਡ ਦੇ ਰਚਨੇ ਵਾਲੇ ਬ੍ਰਹਮਾਂ ਜੀ ਨੇ ਮਨੁੱਖ ਦੀ ਜੀਵਨ ਸ਼ੈੱਲੀ ਦੇ ਸਾਰੇ ਤੌਰ ਤਰੀਕੇ, ਬਿਧਿ-ਵਿਧਾਨ ਸ੍ਰਿਸ਼ਟੀ ਰਚਨਾ ਕਰਨ ਦੇ ਨਾਲ ਸ਼ੁਰੂ ਵਿਚ ਹੀ ਚਾਰ ਵੇਦ ਦੀ ਰਚਨਾ ਕਰ ਸੁਨਿਸਚਿਤ ਕਰ ਛੱਡੇ ਸਨ I  

ਨੌਂ ਉਂਗਲਾਂ ਦੀ ਊੰਚਾਈ ਵਾਲੀ ਕਿਸੇ ਵੀ ਮੂਰਤੀ ਦੀ ਸਥਾਪਨਾ ਬਿਨਾ ਪ੍ਰਾਨ-ਪ੍ਰਤਿਸ਼ਠਾ ਤੋਂ ਹੀ ਕੀਤੀ ਜਾ ਸਕਦੀ ਹੈ I ਘਰ ਵਿਚ ਪੂਜਾ ਕਰਨ ਲਈ ਛੋਟੀ ਮੂਰਤੀ ਅਥਵਾ ਫੋਟੋ ਹੀ ਰੱਖੀ ਜਾਂਦੀ ਹੈ I ਕਿਸੀ ਵੀ ਦੇਵੀ-ਦੇਵਤਾ ਨੂੰ ਕੋਈ ਭੀ ਪ੍ਰਾਣੀ ਪ੍ਰਤਿਯਕ੍ਸ਼ ਤਾਂ ਦੇਖ ਨਹੀਂ ਸਕਦਾ ਇਸੇ ਲਈ ਆਪਣੇ ਆਰਾਧਿਆ ਦੇਵ ਨੂੰ ਮੂਰਤੀ ਅਥਵਾ ਫੋਟੋ ਰੂਪ ਵਿਚ ਰੱਖ ਇਹ ਆਪਣੀ ਸ਼ਰਧਾ-ਪੂਜਾ ਬੰਦਨਾ ਕਰਕੇ ਮਾਨਸਿਕ ਸੰਤੁਸ਼ਟੀ ਪ੍ਰਾਪਤ ਕਰਨ ਦਾ ਇਕ ਸਾਧਨ ਹੈ I ਅਸਲ ਪੂਜਾ ਤਾਂ ਅੰਤਰ-ਆਤਮਾਂ 'ਚੋਂ ਉੱਠਦੀ ਭਾਵ-ਬੰਦਨਾ ਹੁੰਦੀ ਹੈ ਜੋ ਨਿਸਵਾਰਥ ਵੀ ਹੋਵੇ I ਹਾਏ ਰੇ ਕਲਯੁਗੀ ਮਾਣਸ ਤੂੰ ਤਾਂ ਐਡਾ ਵੱਡਾ ਸਵਾਰਥੀ ਅਤੇ ਲਾਲਚੀ ਹੋ ਗਿਆ ਕਿ ਖਾਲੀ ਝੋਲੀਆਂ ਭਰਨ ਲਈ ਹੀ ਅਰਦਾਸਾਂ ਕਰਦਾ ਰਹਿ ਜਾਂਦਾ ਹੈ I

ਨਿਸਵਾਰਥ ਭਾਵ ਨਾਲ ਪੂਜਾ ਪ੍ਰਾਰਥਨਾ ਕਰਨਾ ਵੀ ਇਨਸਾਨੀ ਕਰਤੱਵ ਹੀ  ਹੈ ਜਿਸ ਨਾਲ ਭਗਵਾਨ ਬਿਨਾ ਮੰਗਿਆਂ ਹੀ ਸਭ ਕੰਮ ਆਪ ਸੰਵਾਰਦੇ ਰਹਿੰਦੇ ਹਨ I ਯਾਦ ਰੱਖੋ ਕੇ ਪਿਤਾ ਬ੍ਰਹਮਾ ਜੀ ਨੂੰ ਪ੍ਰਗਟ ਕਰਨੇ ਵਾਲੇ ਭਗਵਾਨ ਵਿਸ਼ਨੂੰ ਅਤੇ ਸਦਾ ਸ਼ਿਵ ਭੋਲੇ ਨਾਥ ਨੂੰ ਵੀ ਤਾਂ ਅਸੀਂ ਲੋਕ ਆਪਣੀ ਛੋਟੀਆਂ ਛੋਟੀਆਂ ਮੰਗਾਂ ਦੀ ਪੂਰਤੀ ਲਈ ਹੀ ਪੂਜਦੇ ਹਾਂਪਿਛਲੇ ਜਨਮਾਂ ਦਾ ਜੋ ਬੀਜਿਆ ਹੋਇਆ ਹੈ, ਮਿਲਣਾ ਤਾਂ ਉਹੋ ਹੀ ਹੈ ਹੁਣ ਤਾਂ ਅਗੇ ਲਈ ਹੋਰ ਚੰਗਾ ਕਰ ਮੁਕਤੀ-ਮੋਕਸ਼ ਦਾ ਸੁਹਣਾ ਰਾਹ ਬਣ ਸਕੇ ਇਸ ਲਈ ਪ੍ਰਭੂ ਅਗੇ ਨਿਸਵਾਰਥ ਬਿਨਾ ਕਿਸੇ ਮੰਗ ਤੋਂ ਪ੍ਰਾਰਥਨਾ ਕਰਨੀ ਚਾਹੀਦੀ ਹੈ I

 ਇਸ ਵਰਤਮਾਨ ਜੀਵਨ ਦੀਆਂ ਜਰੂਰਤਾਂ ਨੂੰ ਪੂਰਾ ਕਰਨ ਲਈ, ਕਿਸੇ ਪਰਿਵਾਰਿਕ ਦੁੱਖ ਨੂੰ ਦੂਰ ਕਰਨ ਲਈ ਕੁਝ ਦੇਵੀ-ਦੇਵਤਾਵਾਂ ਗ੍ਰਹਿ-ਨਾਕਸ਼ਤਰਾਂ ਅਤੇ ਪਿੱਤਰਾਂ ਆਦਿ ਸ਼ਕਤੀਆਂ ਦੀ ਪੂਜਾ ਵੀ ਕਰੀ ਜਾਂਦੀ ਹੈ I ਪਰ ਇਸ ਦਾ ਸੰਬੰਧ ਪਰਮ-ਪਿਤਾ ਪ੍ਰਮੇਸ਼ਵਰ ਦੀ ਬੰਦਨਾ ਪੂਜਾ ਨਾਲ ਬਿਲਕੁਲ ਨਹੀਂ ਹੁੰਦਾ I

         ਵੈਦਿਕ ਸਨਾਤਨ ਧਰਮ, ਸੰਸਕਾਰ ਅਤੇ ਸੰਸਕ੍ਰਿਤੀ ਇਹ ਕੋਈ ਮਨੁੱਖੀ ਦੇਣ ਨਹੀਂ ਇਹ ਤਾਂ ਇਸ ਬ੍ਰਹਮਾਂਡ ਦੇ ਸਿਰਜਣਹਾਰ ਬ੍ਰਹਮਾ ਜੀ ਨੇ ਚਾਰ ਵੇਦਾਂ ਵਿਚ ਪਹਿਲਾਂ ਹੀ ਉਜਾਗਰ ਕਰ ਦਿਤੀ ਸੀ ਅਤੇ ਉਸੇ ਅਨੁਸਾਰ ਜੀਵਨ ਜੀਣ ਲਈ ਕਿਹਾ ਗਿਆ ਸੀ I

 ਕਰੋੜਾਂ ਸਾਲਾਂ ਅਤੇ ਯੁਗਾਂ-ਯੁਗਾਂ ਤੋਂ ਇਹ ਸਨਾਤਨ ਪੱਧਤੀ ਸਾਰੇ ਸੰਸਾਰ ਵਿਚ, ਅਲੱਗ ਅਲੱਗ ਭਾਸ਼ਾ ਦੇ ਅਤੇ ਰਹਿਣ-ਸਹਿਣ ਦੇ ਤੌਰ ਤਰੀਕਿਆਂ ਨਾਲ ਚਲਦੀ ਰਹੀ ਸੀ I

ਸ਼ਾਂਤੀ ਦੇ ਦੇਵ-ਦੂਤ, ਭਗਵਾਨ ਬੁੱਧ, ਜਿਨਹੇਂ ਉੱਤਰ ਭਾਰਤ ਦੇ ਸਨਾਤਨੀ ਤਾਂ ਭਗਵਾਨ ਸ਼੍ਰੀ ਵਿਸ਼ਨੂੰ ਦਾ ਅਵਤਾਰ ਭੀ ਮੰਨਦੇ ਹਨ ਜਦ ਕੇ ਦੱਖਣ ਦੇ ਵਿਦਵਾਨ 7ਵੇਂ ਅਵਤਾਰ ਦੇ ਰੂਪ ਵਿਚ ਸ਼੍ਰੀ ਵਿਸ਼ਨੂੰ ਦੇ ਹੀ ਅੰਸ਼ ਸ਼ੇਸ਼ਨਾਗ ਨੂੰ ਬਲਰਾਮ ਰੂਪ ਵਿਚ ਅਵਤਰਿਤ ਸੱਤਵਾਂ ਅਵਤਾਰ ਮੰਨਦੇ ਹਨ I

ਬੁੱਧ ਨੇ ਤਾਂ ਸ਼ਾਂਤੀ ਅਤੇ ਅਹਿੰਸਾ ਦਾ ਹੀ ਉਪਦੇਸ਼ ਦਿੱਤਾ ਸੀ ਪਰ ਜਿਵੇਂ ਕਿ ਪਹਿਲਾਂ ਤੋਂ ਵੀ ਹੁੰਦਾ ਆਯਾ ਅਤੇ ਹੁਣ ਵੀ ਹੋ ਰਿਹਾ ਹੈ, ਸਵਾਰਥੀ, ਲਾਲਚੀ ਅਤੇ ਤਾਕਤਵਰ, ਧਰਮ ਦੇ ਆਗੂ ਲੋਕ ਆਪਣੀ  ਆਪਣੀ ਸਵਾਰਥ ਬੁੱਧੀ ਦੇ ਅਨੁਸਾਰ ਧਰਮ ਮਾਨਤਾ ਦੇ ਤੌਰ ਤਰੀਕੇ ਵੀ ਆਪਣੀ ਸੋਚ ਦੇ ਅਨੁਸਾਰ ਹੀ ਲਾਗੂ ਕਰਣ ਲੱਗ ਜਾਂਦੇ ਹਨ